...

5 views

ਵਕਤ
ਵਕਤ ਦਿਲਾਂ ਨੂੰ ਨੇੜੇ ਕਦੇ ਦੂਰ ਕਰਾ ਦਿੰਦਾ
ਜਿੱਤਦੇ ਆਉਂਦੇ ਸੱਜਣਾਂ ਨੂੰ ਵੀ ਵਕਤ ਹਰਾ ਦਿੰਦਾ
ਬਹੁਤਾ ਉੱਡਿਆ ਨਾਂ ਕਰ ਮਾਲਕ ਦੀ ਰਜ਼ਾ ਤੋਂ ਉੱਤੇ
ਚੰਗਾ ਮਾੜੇ ਵਕਤ ਨੂੰ ਆਣ ਇੱਕੋ ਸਲਾਹ ਦਿੰਦਾ