ਭਾਸ਼ਣ
ਮੇਰਾ ਕੰਮ ਅੱਜ ਛੇਤੀ ਖਤਮ ਹੋਣ ਕਰਕੇ ਮੈਂ ਘਰ ਲਈ ਛੇਤੀ ਨਿਕਲ ਗਿਆ । ਮੈਂ ਪਿੰਡ ਤੋਂ ਥੋੜ੍ਹੀ ਹੀ ਦੂਰ ਇੱਕ ਬੈਂਕ ਵਿੱਚ ਤੀਹ ਸਾਲਾਂ ਤੋਂ ਕਰਮਚਾਰੀ ਹਾਂ। ਪਿੰਡ ਚ ਆਉਂਦੇ ਹੀ ਮੈਨੂੰ ਸਪੀਕਰਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਘਰ ਵੱਲ ਜਾਂਦੇ ਹੋਏ ਰਸਤੇ ਚ ਦੇਖਿਆ ਕਿ ਇੱਕ ਖਾਲੀ ਵੱਡੇ ਪਲਾਟ ਵਿੱਚ ਟੈਂਟ ਲੱਗਾ ਹੋਇਆ ਸੀ ਤੇ ਇੱਕ ਬੰਦਾ ਭਾਸ਼ਣ ਦੇ ਰਿਹਾ ਸੀ ਪਿੰਡ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ
ਸੀ। ਮੈਂ ਵੀ ਖੜ੍ਹ ਗਿਆ , ਮੇਰੇ ਕੋਲ ਈ ਖੜ੍ਹੇ ਪਿੰਡ ਦੇ ਬੰਦੇ ਨੂੰ ਪੁੱਛਿਆ ਭਾਸ਼ਣ ਬਾਰੇ ਤਾਂ ਉਸ ਤੋਂ ਪਤਾ ਲੱਗਿਆ ਕਿ ਪਿੰਡ ਵਿੱਚ ਸਰਪੰਚ ਦੀ ਚੋਣ ਲਈ ਖੜ੍ਹੇ...
ਸੀ। ਮੈਂ ਵੀ ਖੜ੍ਹ ਗਿਆ , ਮੇਰੇ ਕੋਲ ਈ ਖੜ੍ਹੇ ਪਿੰਡ ਦੇ ਬੰਦੇ ਨੂੰ ਪੁੱਛਿਆ ਭਾਸ਼ਣ ਬਾਰੇ ਤਾਂ ਉਸ ਤੋਂ ਪਤਾ ਲੱਗਿਆ ਕਿ ਪਿੰਡ ਵਿੱਚ ਸਰਪੰਚ ਦੀ ਚੋਣ ਲਈ ਖੜ੍ਹੇ...