...

12 views

satt
ਕਮਾਲ ਦੇ ਲਫ਼ਜ਼ਾਂ ਨੂੰ ਇਹਮੀਅਤ ਦਿੰਦੇ ਨੇਂ ਉਹ
ਸੱਟ ਤਾਂ ਲੱਗਦੀ ਆ ਪਰ ਇਹਸਾਸ ਹੋਣ ਨਹੀਂ ਦਿੰਦੇ

ਨਜ਼ਰਾਂ ਵੀ ਕਮਾਲ ਕਰਦੀਆਂ ਵੇ ਸੱਜਣਾਂ ਤੇਰੀਆਂ
ਵੱਸਦਾ ਭਾਵੇਂ ਦੂਰ ਆਂ ਪਰ ਦਿਲ ਪਾਸੇ ਹੌਣ ਨਹੀਂ ਦਿੰਦੇ