...

5 views

ਆਪਾ ਫ਼ੇਰ ਮਿਲਾਂਗੇ 💔💔
ਫ਼ੋਟੋ ਡਿਲੀਟ ਕਰਤੀ ਹੈ

ਯਾਦਾਂ ਰਬ ਡਿਲੀਟ ਕਰੂਗਾ...

ਜਿੰਨਾ ਚਿਰ ਸਹ ਹੁੰਦਾ, ਉਹਨਾਂ ਚਿਰ ਸਭ ਕੁਝ ਜਰੂਗਾ...

ਫ਼ੋਟੋ ਡਿਲੀਟ ਕਰਤੀ ਹੈ, ਯਾਦਾਂ ਰਬ ਡਿਲੀਟ ਕਰੂਗਾ...




ਪਾਵੇਂ ਕੀਤੀ chat ਤੇਰੀ ਹੁਣ ਮੇਰੇ ਕੋਲ ਨਈ ਆ

ਫਿਰ ਵੀ ਏਕ ਏਕ ਗੱਲ ਯਾਦ ਹੈ ਮੈਨੂੰ ਜੋ ਵੀ ਤੂੰ ਲਿਖ ਲਿਖ ਕਈ ਆ...




ਉਂਝ ਤਾਂ ਗੱਲਾਂ ਬੜੀਆਂ ਕੀਤੀਆ

ਫਿਰ ਵੀ ਗੱਲ ਜਰੂਰੀ ਰਹਿ ਗਈ...

ਮੈਨੂੰ ਡਿਗਦਾ ਵੇਖ ਨੀ ਆਇਆ

ਵੇ ਤੇਰੀ ਵੀ ਕਿ ਮਜਬੂਰੀ ਪੇ ਗਈ...




ਤੂੰ ਸਭ ਜਾਂਦਾ ਹੈ ਮੇਰੇ ਬਾਰੇ ਤੇਥੋ ਕੁਝ ਵੀ ਨੀ ਲੁਕਿਆ

ਰੱਖਿਆ ਸੀ ਏਕ ਅੱਥਰੂ ਮੈਂ ਸਾਂਭ ਕੇ, "ਗਗਨ" ਓਹ ਵੀ ਡੁਲ ਗਯਾ ਅੱਜ ਨੀ ਰੁਕਿਆ....




ਸਭ ਕੁਝ ਹੈ ਮੇਰੇ ਕੋਲ ਵੀ, ਸ਼ਾਇਦ ਤੇਰੇ ਆਲੀ ਲਕੀਰ ਨਈ ਆ

ਵੇ ਗਾ ਵੀ ਲੇਖਾ ਦੇਣਾ ਪੈਣਾਂ, ਬੱਸ ਤੇਰੇ ਤੇ ਹੀ ਅਖੀਰ ਨਈ ਆ...






ਹੁਣ ਹਾਸਨ ਚ ਵੀ ਦੁੱਖ ਜਾਇਆ ਲਗਦਾ

ਪਹਿਲਾ ਖੁਸ਼ ਮੈਂ ਰਹਿੰਦਾ ਸੀ...

ਮੇਰੀ ਜਿੰਦਗੀ ਵਿੱਚੋ ਓਹ ਗਈ ਹੈ ਜਿਨੂੰ ਮੈਂ ਜਿੰਦਗੀ ਜਿੰਦਗੀ ਕਹਿੰਦਾ ਸੀ...

ਜਿਨੂੰ ਮੈਂ ਜਿੰਦਗੀ ਜਿੰਦਗੀ ਕਹਿੰਦਾ ਸੀ...







© Gagan Khurana