...

5 views

ਚੱਲਿਆ ਪਰਦੇਸਾਂ ਨੂੰ..
ਚੱਲਿਆ ਪਰਦੇਸਾਂ ਨੂੰ,
ਸੋਨੇ ਦਾ ਰੰਗ ਸਾਂਵਲਾ,
ਚੱਲਿਆ ਪਰਦੇਸਾਂ ਨੂੰ,
ਗੀਤਾਂ ਦਾ ਮਜਮੂਨ ਮਾਣਦਾ,
ਚੱਲਿਆ ਪਰਦੇਸਾਂ ਨੂੰ,
ਸੋਨੇ ਦਾ ਰੰਗ ਸਾਂਵਲਾ...

ਹਰਫ਼ਾ, ਤੂੰ ਲੌਂਗ ਨੂੰ ਲੱਭਣਾ,
ਤੁਰ ਜਾਣਾ, ਉਹ ਲਿਸ਼ਕਾਰਾ..
ਤਰਸੂ ਤੇਰਾ ਦਿਲ, ਨੀ ਵਿੱਖਣਾ,
ਨੂਰਾਂ ਦੀਆਂ ਰਿਜਕਾਂ ਮਾਰਾ..
ਇਕ ਚੰਦਰਾ ਦਿਨ, ਵੇ ਚੜ੍ਹਨਾ,
ਇਕ ਚੰਦਰਾ ਦਿਨ, ਵੇ ਚੜ੍ਹਨਾ,
ਉਹ ਤੁਰ ਜਾਣਾ, ਵਿਦੇਸਾਂ ਨੂੰ...

ਸੋਨੇ ਦਾ ਰੰਗ ਸਾਂਵਲਾ,
ਚੱਲਿਆ ਪਰਦੇਸਾਂ ਨੂੰ..
ਸੋਨੇ ਦਾ ਰੰਗ ਸਾਂਵਲਾ,
ਚੱਲਿਆ ਪਰਦੇਸਾਂ ਨੂੰ....


© Harf Shaad

#WritecoQuote #writeco #Shayari #Love&love #pyaar #crush #punjabi #kavita #Mohabbat