...

8 views

ਮਿੱਠੂ ਤੋਤੇ
ਮਿੱਠੀ ਬੋਲੀ ਵਾਲੇ, ਮਿੱਠੂ ਤੋਤੇ ਕਹਾਉਂਦੇ ਨੇ।

ਆਪਣਾ ਕੰਮ ਕਢ ਕੇ, ਇਹ ਕਿਸੇ ਦੇ ਨੇੜੇ ਨਾ ਆਉਂਦੇ ਨੇ।

ਮਿੱਠੂ ਤੋਤਾ ਬਣਨਾਂ ਚੰਗਾ ,ਪਰ ਕਿਸੇ ਨੂੰ ਠਗੀਏ ਨਾ ।

ਆਪਣਾ ਕੰਮ ਕਢ ਕੇ ਕਿਸੇ ਨੂੰ ਵਿਚ ਮਝਦਾਰ ਛੱਡੀਏ ਨਾ।

ਸੱਚੇ ਦੋਸਤ ਹੀ ਨਿਭੋਂਦੇ ਯਾਰੀਆ ਦੂਜੇ ਤਾ ਬੱਸ ਠੱਗਦੇ ਨੇ,

ਝੂਠੇ ਹੀ ਮਿੱਠੇ ਹੁੰਦੇ ਨੇ ਸੱਚੇ ਤਾਂ ਖਰੇ ਲਗਦੇ ਨੇ।