...

10 views

ਗਮ ਨਾ ਰੱਖ ਥੋੜਾ ਹੱਸਿਆ ਕਰ:-
ਤੂੰ ਹੱਸ ਕੇ ਤਾਂ ਦੇਖ ਸਹੀ
ਜਿੰਦਗੀ ਹਸਾਉਣ ਨੂੰ ਫਿਰਦੀ ਏ।
ਐਂਵੇ ਦੁੱਖੀ ਨਾ ਰਿਹਾ ਕਰ
ਖੁੱਲ੍ਹ ਕੇ ਤੂੰ ਸਾਡੇ ਨਾਲ ਹੱਸਿਆ ਕਰ।
ਐਵੇ ਹੰਝੂ ਨਾ ਬਹਾਇਆ ਕਰ...