...

8 views

ਵਿਦਾਈ
ਕੰਬੇ ਹੋਣਗੇ ਹੱਥ
ਨਾ ਦਿੱਤਾ ਹੋਵੇਗਾ ਸਾਥ ਪੈਰਾ ਨੇ
ਨਾ ਜਾਣੇ ਉਹਨੇ ਕਿੰਨਾ ਕੁ ਡਰ ਸਹਿਆ ਹੋਊਗਾ ?ਉਹਦੇ ਜਾਣ ਤੇ ਉਹ ਤੋਹੀ ਵੱਧ ਕੌਣ ਰੋਇਆ ਹੋਊਗਾ ?

ਫੈਸਲਾ ਨਹੀਂ ਲਿਆ ਹੋਣਾ ਰਾਤੋ ਰਾਤ ਉਹਨੇ !
ਜਾਣ ਦੀ ਤਿਆਰੀ ਚ
ਨਾ ਕਿੰਨੇ ਦਿਨ ਓ ਸੋਇਆ ਹੋਊਗਾ ?
ਉਹਦੇ ਜਾਣ ਤੇ ਉਹਤੋਂ ਹੀ ਵੱਧ ਕੌਣ ਰੋਇਆ ਹੋਊਗਾ?

ਬਹੁਤ ਰੋਕਿਆ ਹੋਊਗਾ ਖੁਦ ਨੂੰ ਉਹਨੇ !
ਨਾ ਜਾਣੇ ਕਿੰਨਾ ਚੀਕਿਆ ਚਿਲਾਇਆ ਹੋਊਗਾ ?
ਉਹਦੇ ਜਾਣ ਤੇ ਉਹਤੋਂ ਹੀ ਵੱਧ ਕੌਣ ਰੋਇਆ ਹੋਊਗਾ?

ਸੌਖਾ ਨਹੀਂ ਹੁੰਦਾ ਖਤਮ ਕਰਨਾ ਖੁਦ ਨੂੰ !
ਹੌਸਲਾ ਟੁੱਟਿਆ ਤੇ ਕਿੰਨੀ ਵਾਰੀ
ਉਹਨੇ ਪਾਇਆ ਹੋਊਗਾ ?
ਉਹਦੇ ਜਾਨ ਤੇ ਉਹਤੋਂ ਹੀ ਵੱਧ ਕੌਣ ਰੋਇਆ ਹੋਊਗਾ?

ਕੀਤੀ ਹੋਊ ਕੋਸ਼ਿਸ਼ ਉਹਨੇ ਕਈ ਵਾਰ ਦੱਸਣ ਦੀ !
ਨਹੀਂ ਸੁਣਿਆ ਜਦ ਕਿਸੇ ਨੇ
ਨਾ ਜਾਣੇ ਕਿੰਨੀ ਵਾਰੀ ਉਹਨੇ ਲਿਖਿਆ ਹੋਊਗਾ ?ਉਹਦੇ ਜਾਣ ਤੇ ਉਹ ਤੋਂ ਹੀ ਵੱਧ ਕੌਣ ਰੋਇਆ ਹੋਊਗਾ?

ਦੇਖਣ ਆਏ ਵਿਦਾਈ ਉਹਦੀ ਸਾਰੇ !
ਕਾਰਨ ਜਾਨਣ ਨੂੰ ਸੀ ਕਾਹਲੇ
ਪਰ ਬੋਲ ਨਹੀਂ ਪਾਇਆ ਓ!
ਪਤਾ ਨਹੀਂ ਕੀ
ਉਹਦੇ ਦਿਲ ਚ ਕੀ ਕੀ ਆਇਆ ਹੋਊਗਾ ?
ਉਹਦੇ ਜਾਣ ਤੇ ਉਹ ਤੋਂ ਹੀ ਵੱਧ ਕੌਣ ਰੋਇਆ ਹੋਊਗਾ?

___________________________

बिधाई

कांपे होगे हाथ उसके
ना साथ पैरों ने दिया होगा
ना जाने उसने कितना डर सहा होगा?
उसके जाने से उससे ज्यादा कौन रोया होगा?

फैसला नहीं लिया होगा उसने एक रात में
जाने की तयारी में,ना जाने, कितने दिन वो
सोया होगा?
उसके जाने से उससे ज्यादा कौन रोया होगा?

बहुत समझाया होगा खुद को उसने
ना जाने कितना चीखा चिल्लाया होगा?
उसके जाने सेउससे ज्यादा कौन रोया होगा?

आसान नहीं होता खुद को खत्म करना!
आसान नहीं होता खुद की जान लेना!
ना जाने कितनी बार उसने होंसला(हिम्मत)
खोया होगा?
उसके जाने से उससे ज्यादा कौन रोया होगा?

उसने कोशिश तो की होगी
कई बार बताने की, किसी को!
नहीं सुना होगा जब किसी ने
ना जाने कितनी बार उसने लिखा होगा?
उसके जाने से उससे ज्यादा कौन रोया होगा?

उसकी आखरी बिधाई देखने आई भीड़
कारन जानने की उत्सुकता थी
सुन रहा था,पर कुछ बोल नहीं पाया वो!
ना जाने उसके मन में क्या क्या आया होगा?
उसके जाने से उससे ज्यादा कौन रोया होगा?

© Old_Soul