...

5 views

ਯਾਰ ਨਹੀਂ ਮੰਨਦਾ...
ਬਸ ਇਕ ਟੁੱਟਿਆ ਐ ਯਕੀਨ ਦਾ ਧਾਗਾ,
ਉਂਝ ਧਾਗੇ ਮੌਲੀਆਂ ਮੈਂ ਕੁਝ ਨਹੀਂ ਬੰਨਦਾ।
ਕਹਿੰਦੇ ਬਹੁਤੀ ਦੇਰ ਨਾ ਨਿਭਦੇ ਰਿਸ਼ਤੇ ,
ਬੰਦਾ ਹੋਵੇ ਜਿੱਥੇ ਕੱਚਾ ਕੰਨ ਦਾ।
ਜਦੇ ਮਹਿਰਮ ਜੀ ਰੁੱਸ ਜਾਂਦੇ ਸੀ,
ਗਲੋਂ...