...

2 views

" ਕਰਨੀ ਤੇ ਕਹਿਣੀ "
" ਕਰਨੀ ਤੇ ਕਹਿਣੀ "

ਕਰਨੀ ਤੇ ਕਹਿਣੀ ! ਜੇ ਕਦੇ, ਇੱਕ ਹੋ ਜਾਣ ...
ਫ਼ੇਰ ਗੂੜ੍ਹੇ ਰਿਸ਼ਤੇ ! ਕਿੰਝ, ਫ਼ਿਕ ਹੋ ਜਾਣ !!

ਅਪਣੇਪਨ ਦੇ ਧਾਗੇ, ਤੋੜੇ ਨਾ ਟੁੱਟਣ ...
ਭਾਵੇਂ ! ਘਸ ਘਸ, ਕਿੰਨੇ ਬਰੀਕ ਹੋ ਜਾਣ !!

ਕਸ਼ਤੀ ਨਾ ਡੋਲੇ, ਦਿਲੋਂ ਜੁੜੇ ਜਜ਼ਬਾਤਾਂ ਦੀ ...
ਭਾਵੇਂ ਨੇੜੇ ! ਜਿੰਨੇ ਮਰਜ਼ੀ, ਸ਼ਾਤਿਰ ਸ਼ਰੀਕ ਹੋ ਜਾਣ !!

ਬੁਨਿਆਦਾਂ ਦਾ ਢਾਚਾ ! ਜਦ ਕਦ, ਹਿੱਲੇ ਜ਼ਰੂਰ ...
ਪਰ ! ਕਾਲ਼ੀ ਸਿਆਹੀ ਦੀ ਨਾ, ਕੋਈ ਤਰੀਕ ਹੋ ਜਾਣ !!

ਸਿੱਧੀ ਗੱਲ ! ਜੱਦ ਦਿਲੋਂ, ਮੂਹ ਤੇ ਆਵੇ ...
ਫ਼ੇਰ ਸੁਣਕੇ ਸੱਚ ਸੁਖਵਿੰਦਰ ...
ਕਿੱਥੋਂ ! ਨਿੱਤ ਨਵੇਂ, ਝੂਠ ਲਿੱਖ ਹੋ ਜਾਣ !!

ਕਰਨੀ ਤੇ ਕਹਿਣੀ ! ਜੇ ਕਦੇ, ਇੱਕ ਹੋ ਜਾਣ ...
© Sukhwinder

#writco #writer #punjabi #vision #lifestyle #trending #viral #poetsofinstagram #poetrycommunity