...

6 views

ਫਕੀਰ (Fakir)...
#TributeInInk

"ਹੇ ਫਕੀਰ,
ਪਤਾ ਨਹੀਂ ਕਿੱਥੇ ਲੱਭਾਂ ਤੈਨੂੰ ਮੇਰੇ ਨਾਲ,
ਜਾਂ ਤਾਂ ਆਪਣੇ ਜਜ਼ਬਾਤ ਦੇ ਦੇ,
ਜਾਂ ਮੈਨੂੰ ਆਪਣੀਆਂ ਗਾਲਾਂ ਵਿੱਚ ਲੈ ਜਾ,
ਮੈਂ ਖਿਆਲਾਂ ਵਿੱਚ ਉਡੀਕਦਾ ਹਾਂ,
ਮੇਰੀਆਂ ਅੱਖਾਂ ਵਿੱਚ ਤੇਰੇ ਲਈ ਆਸ ਨਹੀਂ,
ਹੁਣ ਆ ਕੇ ਲੈ ਜਾ।
ਮੈਂ, ਹੁਣ ਇਸ ਦੁਨੀਆਂ ਵਿੱਚ ਨਾ ਰਹਿਣਾ "।

Translation:

O Fakir,
I don't know where to find you with me, either give me your feelings,
or take me in your words,
I wait in my thoughts,
there is no hope for you in my eyes,
now come and take me.
I, no longer live in this world...


© HeerWrites