...

9 views

ਜਜ਼ਬਾਤਾਂ ਦੀ ਰੂਹ.......✍️
ਮੈਂ ਕਦੇ ਨੀ ਸੀ ਸੋਚਿਆ ਕੇ
ਜਿੰਦਗੀ ਇੱਦਾ ਦੀ ਹੋਊਗੀ

ਇਹਨਾਂ ਜਜ਼ਬਾਤਾਂ ਨੂੰ ਲੁਕਾ ਕੇ
ਇਕੱਲਿਆਂ ਰੋਊਗੀ

ਟੁੱਟ ਪੈਣਗੇ ਇਹ ਗਮਾਂ ਦੇ ਹਨੇਰੇ ਮੇਰੇ ਤੇ
ਤੇ ਮੁਹੱਬਤ ਦੇ ਜਖਮਾਂ ਨੂੰ ਹੰਜੂਆਂ ਨਾਲ ਧੋਹੂਗੀ

ਮੈਂ ਕਦੇ ਨੀ ਸੀ ਸੋਚਿਆ
ਕੇ ਜ਼ਿੰਦਗੀ ਇੱਦਾ ਦੀ ਹੋਊਗੀ

Sona - ( बदजुबान कातिब )✍️