...

2 views

ਤੇਰੀ ਸਿਫਤ ਕਰਾਂ,
ਸੋਚ-ਸੋਚ ਕੇ ਸਿਫਤ ਕਰਾਂ,
ਕਿਤੇ ਕੁਦਰਤ ਨਾ ਰੁੱਸ ਜਾਵੇ..
ਪਰ ਜਦ ਵਸਦਾ ਤਾਰਾ ਲੌਂਗ 'ਚ,
ਕੌਣ ਅਸਮਾਨ 'ਚ ਝਾਤੀਆਂ ਮਾਰੇ..

ਇਹ ਦੱਸਣ ਰਾਤਾਂ ਕਾਲੀਆਂ,
ਲੈਣ ਕਾਸ਼ਣੀ ਸਾਂਝ ਨਜ਼ਾਰੇ..
ਕਦੇ ਨੀਂਦਰੀ ਅੱਖ ਵਿਖਾਈ ਸੱਜਣਾ,
ਨਾਲੇ ਜੁਲਫ਼ ਖੋਲੀ ਮੁਟਿਆਰੇ..

ਨੀਂ ਮਾਲੀ ਸਿੰਜਦੇ ਰਹਿ ਗਏ...