...

20 views

ਦੁਨੀਆ ਮਾੜੇ ਵੱਲ ਨੀ ਹੁੰਦੀ
ਇੱਕ ਮੁਸ਼ਕਿਲ ਏ ਹੱਲ ਨਹੀਂ ਹੁੰਦੀ
ਉਹਦੇ ਅੱਗੇ ਗੱਲ ਨਹੀਂ ਹੁੰਦੀ
ਓਹਨੂੰ ਮੇਰੇ ਨਾਲ ਮੁਹੱਬਤ
ਅੱਜ ਹੋਵੇ ਤੇ ਕੱਲ ਨਹੀਂ ਹੁੰਦੀ
ਸੱਚ ਪੁੱਛੇਂ ਤਾਂ ਮੈਂ ਮਾੜਾ ਹਾਂ
ਦੁਨੀਆ ਮਾੜੇ ਵੱਲ ਨੀ ਹੁੰਦੀ।
© Your_guri