...

3 views

ਸਬਰ
ਤੂ ਜਿਹਦੇ ਨਾਲ ਹੁਣ ਲਾਈ ਏ
ਮੈ ਸੁਣਿਆ ਮੁੰਡਾ ਸਾਧ ਬੜਾ
ਤੇਰਾ ਖਿਆਲ ਵੀ  ਬੜਾ ਰੱਖਦਾ ਏ
ਕਈ ਕਹਿੰਦੇ ਮੈਥੋ ਬਾਦ ਬੜਾ
© tezz