...

3 views

heart
ਜੇ ਤੋੜਨਾ ਤਾ ਸ਼ੀਸੇ ਵਾਂਗ ਤੋੜੀ
ਏਵੈ ਤਿੜਕ ਕੇ ਟੁਟਿਆ ਤਾ ਕੀ ਟੁਟਿਆ
ਇੱਕੋ ਵਾਰੀ ਕੱਢ ਲਈ ਜਿੰਦ ਜਾਨ ਵਿਚੋਂ
ਏਵੈ ਹੌਲੀ -ਹੌਲੀ ਲੁਟਿਆ ਤਾ ਕੀ ਲੁਟਿਆ
© tezz