...

11 views

ਸੱਚ


ਸੂਲੀ ਟੰਗੇ ਸੱਚੇ ਕਿਉ ਨੇ?
ਲੋਕ ਜ਼ੁਬਾਨੋ ਕੱਚੇ ਕਿਉ ਨੇ?
ਮੈਂ ਕਿਹਾ ਦੁਸ਼ਮਣ ਮਾਰਦੇ ਰੱਬਾ!
ਸੱਜਣ ਸੁਣਕੇ ਮੱਚੇ ਕਿਉ ਨੇ?