...

6 views

ਅੱਪਾ ਦੋਵੇਂ.......
ਦੋ ਤੋਂ ਇੱਕ ਦਿਨ
ਇੱਕ ਹੋ ਜਾਵਾਂਗੇ ਅੱਪਾ ਦੋਵੇਂ

ਜਿੱਥੇ ਸੁਕੂਨ ਹੋਵੇ ਰੂਹ ਨੂੰ ਤੇਰੇ ਨਾਲ
ਉੱਥੇ ਛੋਟਾ ਜਿਹਾ ਇੱਕ ਘਰ ਵਸਾਵਾਂਗੇ ਅੱਪਾ ਦੋਵੇਂ

ਰੁੱਸ ਜਾਵੇ ਭਾਵੇਂ ਕਾਇਨਾਤ ਸਾਰੀ
" ਪਰ ਹਰ ਹਾਲਾਤਾਂ ਵਿੱਚ "
ਇੱਕ ਦੁੱਜੇ ਦਾ ਸਾਥ ਨਿਬਾਵਾਂਗੇ ਅੱਪਾ ਦੋਵੇਂ

Badjubaan katib
@jazbaat