" ਨਿੱਕੀਆਂ ਜਿੰਦਾਂ "
ਨਿੱਕੀਆਂ ਜਿੰਦਾਂ , ਵੱਡੇ ਸਾਕੇ ...
ਘਰ ਤੇਰੇ ਗੋਬਿੰਦ ! ਜੋ ਆਇਆ ਸੋਈ ਆਖੇ !!
ਆਈ ਤੇ ਨਾਂ ਝੁੱਕੇ, ਕਿੱਦਾਂ ! ਵੱਡੇ ਘਰ ਦੇ ਕਾਕੇ !!
ਮੌਤ ਦੀਵਾਨੀ ਹੋਈ ਜਿੰਨ੍ਹਾ ਦੀ ...
ਵਿੱਚ ਮੈਦਾਨੀ ਜੌਹਰ ਪਰਤਾਕੇ !!
ਮਿੱਟੀ ਗੁੰਜੇ ! ਸ਼ਹਾਦਤ ਓਹਨਾਂ ਦੀ ...
ਅੱਜ ਵੀ ! ਵੀਰਤਾ ਦੇ ਕਿੱਸੇ ਸੁਣਾਕੇ !!
ਅਮਰ ਹੋਇ ਚਾਰ ਸੂਹੇ ਫੁੱਲ ...
ਮੰਨ ਨੀਵਾਂ, ਮੱਤ...
ਘਰ ਤੇਰੇ ਗੋਬਿੰਦ ! ਜੋ ਆਇਆ ਸੋਈ ਆਖੇ !!
ਆਈ ਤੇ ਨਾਂ ਝੁੱਕੇ, ਕਿੱਦਾਂ ! ਵੱਡੇ ਘਰ ਦੇ ਕਾਕੇ !!
ਮੌਤ ਦੀਵਾਨੀ ਹੋਈ ਜਿੰਨ੍ਹਾ ਦੀ ...
ਵਿੱਚ ਮੈਦਾਨੀ ਜੌਹਰ ਪਰਤਾਕੇ !!
ਮਿੱਟੀ ਗੁੰਜੇ ! ਸ਼ਹਾਦਤ ਓਹਨਾਂ ਦੀ ...
ਅੱਜ ਵੀ ! ਵੀਰਤਾ ਦੇ ਕਿੱਸੇ ਸੁਣਾਕੇ !!
ਅਮਰ ਹੋਇ ਚਾਰ ਸੂਹੇ ਫੁੱਲ ...
ਮੰਨ ਨੀਵਾਂ, ਮੱਤ...