...

10 views

ਜੰਗ ਦਾ ਐਲਾਨ
ਉ ਗੱਲ ਚੱਲੀ ਐ ਹਾਲਾਤਾਂ ਉੱਤੇ ਲਿਖਾਂਗੇ ਕਿਤਾਬ ਨੀ,
ਆਇਆ ਸਾਡਾ ਦੋਰ ਨਾਲੇ ਬਣੂੰਗੀ ਪਹਿਚਾਣ ਨੀ।
ਕਈਆਂ ਹੱਥ ਫੜ੍ਹੇ ਸਾਡੇ ,ਤੇ ਕਈਆਂ ਨੇ ਛੱਡਆਏ ਨੀ,
ਕਈਆਂ ਲਾਇਆ ਜ਼ੋਰ ਅਸੀਂ ਗਏ ਨੀ ਦਬਾਏ ਨੀ।
ਬੱਸ ਇੱਕੋ ਹਿੰਡ ਮਨ ਵਿਚ ਜਿਨੀ ਬਚੀ ਸਾਰੀ ਇੱਜ਼ਤ ਨਾ ਕੱਟਣੀ ,
ਨੀ ਟੋਪ ਤੇ ਰਹੇ ਸੀ , ਟੋਪ ਤੇ ਰਹਾਂਗੇ ਅੱਜ ਮਿੱਤਰਾਂ ਨੇ ਜੰਗ ਦੀ ਐਲਾਨ ਕਰਨੀ।

ਸਮੇਂ ਦੀਆਂ ਸੱਟਾਂ ਖਾ ਕੇ ਆਏ ਅਸੀਂ ਮੂਹਰੇ ਨੀ,
ਰੱਖ ਲਈਏ ਗੋਡੇ ਥੱਲੇ ਜਿਹੜਾ ਸਾਨੂੰ ਘੂਰੇ ਨੇ।
ਕਈਆਂ ਨੂੰ ਮਾਣ ਸਾਡੀ ਯਾਰੀ ਉੱਤੇ, ਕਈ ਮਤਲਬੀ ਦੱਸ ਦੇ ,
ਡੌਲਿਆਂ ਚ ਫੂਲ ਜ਼ੋਰ ਜੱਟ ਕਿੱਥੇ ਫਸ ਦੇ।
ਸਾਨੂੰ ਕੀ ਦਬਾਉਣਾ ਕਿਸੇ ਬਾਬੇ ਦੀ...