...

5 views

ਸੁਭਾਅ ਮੇਰਾ
ਘੱਟ ਬੋਲਣਾ ਚੰਗਾ ਲੱਗਦਾ ਮੈਨੂੰ
ਕੋਈ ਗਰੂਰ ਨਹੀਂ ਇਹ ,
ਸਗੋਂ ਸੁਭਾਅ ਏ ਮੇਰਾ
ਉਂਝ ਚਾਅ ਨਾਲ ਪੜਦਾ ਮੈਂ ਕਿਤਾਬੀ ਇਸ਼ਕਾਂ ਨੂੰ
ਪਰ ਕਰਨਾ ਨਹੀਂ ,
ਵੱਖਰਾ ਏਦੇ ਤੋਂ ਰਾਹ ਏ ਮੇਰਾ ।।

,,,,,,,ਅਕਾਸ਼✍️✍️
© All Rights Reserved