...

7 views

ਪੈਗ਼ਾਮ ❤️
ਕਦੀ ਲਿੱਖ ਪੈਗ਼ਾਮ ਮੇਰੇ ਲਈ ਹਾਲ ਆਪਣਾ ਦੱਸਿਆ ਕਰ
ਦੇਖ ਮੈਨੂੰ ਬੋਹਤਾ ਨਾ ਸਹੀ ਥੋੜ੍ਹਾ ਤਾਂ ਹੱਸਿਆ ਕਰ.....


ਤੇਰੇ ਨਾਲ ਗੱਲ ਨਾ ਹੋਈ ਮੈਂ ਆਪ ਹੀ ਸ਼ੀਸ਼ੇ ਮੂਹਰੇ ਖੜ੍ਹ ਗੱਲਾਂ ਕਰ ਲੈਂਦਾ
ਆਪਣੇ ਬਾਰੇ ਨਾ ਸਹੀ, ਤੇਰੇ ਬਾਰੇ ਹੀ ਕੁੱਝ ਚੰਗਾ ਅੱਖਾ ਚੋ ਪੜ੍ਹ ਲੈਂਦਾ.....


ਅੱਖਾ ਤੇਰੀਆ ਚੋ ਪੀਤੀ ਦਾਰੂ ਪਹਿਲਾ ਸਵਾਦ ਕਦੀ ਲੀਤਾ ਨਹੀ...