...

10 views

ਵਾਅਦਾ
ਤੂੰ ਆਸ ਨਾ ਛੱਡੀ ਦਿਲ ਤੋਂ ,
ਮੈਂ ਤੈਨੂੰ ਫੇਰ ਮਿਲਾਂਗੀ ....
ਇਸ ਜਨਮ ਨਾ ਸਹੀਂ ,
ਪਰ ਅਗਲੀ ਵੇਰ ਮਿਲਾਂਗੀ .....
ਮੈਂ ਤੈਨੂੰ ਫੇਰ ਮਿਲਾਂਗੀ ....
ਮੈਂ ਤੈਨੂੰ ਫੇਰ ਮਿਲਾਂਗੀ ....