...

13 views

life( ਜਿੰਦਗੀ)
ਕਦੇ ਹੀ ਸੱਚੇ ਕਿਰਦਾਰ ਮਿਲਦੇ ਨੇ
Rarely do true characters meet
ਰੂਹ ਦੇ ਰਿਸਤੇ ਪ੍ਰਵਾਨ ਮਿਲਦੇ ਨੇ
The ways of the soul are accepted
ਏਵੇਂ ਹੀ ਨਾ ਗੁਆ ਦੇਵੀ ਜਿੰਦਗੀ
ਨੂੰ ਅਪਣੀ ਜਿੰਦਗੀ ਚ
Just don't lose your life
In your life
ਵਾਰ ਵਾਰ ਕਿੱਥੇ ਜਹਾਨ ਮਿਲਦੇ ਨੇ
Where the world meets again and again
© tezz