...

4 views

ਅਧੂਰੀ ਕਹਾਣੀ ❤️
ਗੱਲ ਬਚਪਨ ਦੀ ਆ,, ਜੱਦ ਨਿਆਣੀ ਮੱਤ ਹੁੰਦੀ ਸੀ, ਉਸ ਨਿੱਕੀ ਉਮਰੇ ਪਿਆਰ ਇੱਕ ਕੁੜੀ ਨਾਲ ਪੈ ਗਿਆ, ਅੱਠਵੀਂ ਜਮਾਤ ਵਿੱਚ ਹੀ ਓਹਦੇ ਨਾਲ ਗੂੜ੍ਹੀ ਤਰਾਂ ਪੈ ਗਿਆ,,ਮੈ ਚਾਵਾ ਸੱਜਦੇ ਇਲਜ਼ਾਮ ਕੋਈ ਮੇਰੇ ਨਾਮ ਲਾਦੇ ਵੇ,ਮੈ ਲੁੱਟਾ ਦਾ ਆਪਣੀ ਜ਼ਿੰਦਗੀ ਰੱਬਾ ਉਸ ਨਾਮ ਪਾਦੇ ਵੇ......🤲

ਇੱਕੋ ਜਮਾਤ ਵਿੱਚ ਦੋਵੇਂ ਫੇਰ ਵੀ ਦੂਰੀ ਬੁਹਤ ਗੂੜ੍ਹੀ ਸੀ,, ਨੈਣ ਓਹਦੇ ਮੁਤਾਬਿਕ ਕੋਈ ਹੀਰਾ ਨਹੀ,, ਹੁਸਨ ਤੇਰੇ ਦੀ ਤਾਰੀਫ਼ ਕਰਾ ਮੈ ਥੱਕਦਾ ਨਹੀਂ ,,ਨਜ਼ਰ ਤੇਰੀ ਤੋ ਮੈ ਬੱਚਦਾ ਨ੍ਹੀ, ਤੂੰ ਅੱਲਾਹ ਤੇ ਮੈ ਰੱਬ ਕਹਿੰਦਾ ਸੀ,, ਹੁਸਨ ਤੇਰੇ ਦੀ ਗੱਲਾ ਇਲਾਵਾ ਤੇਰੇ ਪੂਰੇ ਜੱਗ ਚ ਕਹਿੰਦਾ ਸੀ....💗

ਤੇਰੀ ਪੱਕੀ ਸਹੇਲੀ, ਮੇਰੀ ਰੀਤ ਦਾ ਖਿਆਲ ਰੱਖਦੀ ਸੀ.ਤੇਰੀ ਕੱਲੀ ਕੱਲੀ ਗੱਲ ਮੈਨੂੰ ਓਹਲੇ ਹੋਕੇ ਦੱਸਦੀ ਸੀ,, ਦੱਸ ਓਹਨੇ ਮੈਨੂੰ ਹੌਲਾ ਜਿਹਾ ਕਰਤਾ,, ਤੈਨੂੰ ਵੀ ਹੈ ਮੇਰੇ ਨਾਲ ਪਿਆਰ ਮੈਨੂੰ ਜਿਊਣ ਜੋਗਾ ਕਰਤਾ......😇

ਕੁੱਝ ਸਾਲ ਆਪਾ ਦੋਸਤ ਬਣ ਕੇ ਕੱਟੇ ਸੀ,, ਮੈਂ ਸੀ ਬੜਾ ਖੁਸ਼ ਆਪ ਇਹਨੇ ਚਿਰ ਤੋ ਕੱਠੇ ਸੀ,, ਮੈ ਕੁੱਝ ਵਰ੍ਹਿਆ ਮਗਰੋ ਤੈਨੂੰ ਕਹਿਣ ਆ ਗਿਆ,, ਤੂੰ ਉਸ ਦਿਨ ਮੈਨੂੰ ਹੋਲ ਪਾ ਗਈ ਸੀ,,ਬਾਪ ਤੇਰੇ ਦੀ ਹੋ ਗਈ ਬਦਲੀ, ਤੂੰ ਜਾਂਦੀ ਹੋਈ ਮੈਨੂੰ ਬੁਹਤ ਰੁੱਲਾ ਗਈ ਸੀ.....🥺।
❤️ਮੇਰੀ ਅਧੂਰੀ ਕਹਾਣੀ 💗
ਅੱਜ ਲਿਖਣ ਵਿਹਲੇ ਤੂੰ ਯਾਦ ਆ ਗਈ,,ਕਮਲੀ ਅੱਜ ਫੇਰ ਤੋ ਇੱਕ ਵਾਰ ਮੇਰੀ ਅੱਖਾਂ ਚੋ ਹੰਝੂ ਕਢਾ ਹੀ ਗਈ.....👀
…Deep ❤️Gagan ✍️
@R4482