ਐਸੇ ਲੋਕਾਂ ਦੀ ਮੈਨੂੰ ਲੋੜ ਨਹੀਂ.....
ਅਸੀਂ ਮੁਸਾਫਿਰ ਹਾਂ ਓਹਨਾਂ ਰਾਹਾਂ ਦੇ ,
ਜਿਹਨਾਂ ਤੇ ਚਲਦਾ ਕਿਸੇ ਦਾ ਜ਼ੋਰ ਨਹੀਂ।
ਇਸ ਰਾਹੀ ਨੇ ਸਫ਼ਰ ਓਹ ਚੁਣਿਆ,
ਜਿੱਥੇ ਤੁਰਦਾ ਕੋਈ ਹੋਰ ਨਹੀਂ ।
ਖੁਸ਼ੀ ਹੋਣ ਤੇ ਕਿਲਕਾਰੀ ਕਿਂਉ ਮਾਰਾਂ ,
ਜਦ ਸੱਟ ਲੱਗਣ ਤੇ ਪਾਉਂਦਾ ਸ਼ੋਰ ਨਹੀਂ।
ਦੁਆ ਇਕ ਹੀ ਰੱਬ ਤੋਂ ਮੰਗਦਾ ਹਾਂ ,
ਕੋਈ ਮੰਗਦਾ ਲੱਖ ਕਰੋੜ ਨਹੀਂ।
ਬਸ ਮੇਰੇ ਦਿਲ ਚ ਟਿਕਾ ਕੇ ਈਮਾਨ ਰੱਖੀਂ,
ਤੇਰੀ ਕਿਰਪਾ ਨਾਲ ਆਉਂਦੀ ਕੋਈ ਥੋੜ੍ਹ ਨਹੀਂ।
ਜਖਮਾਂ ਤੇ ਪਾ ਕੇ ਨਮਕ ਜੋਂ ਪੁੱਛਣ ਹਾਲ ਮੇਰਾ ,
ਐਸੇ ਲੋਕਾਂ ਦੀ ਮੈਨੂੰ ਲੋੜ ਨਹੀਂ ।
ਐਸੇ ਲੋਕਾਂ ਦੀ ਮੈਨੂੰ ਲੋੜ ਨਹੀਂ।
ਜਿਹਨਾਂ ਤੇ ਚਲਦਾ ਕਿਸੇ ਦਾ ਜ਼ੋਰ ਨਹੀਂ।
ਇਸ ਰਾਹੀ ਨੇ ਸਫ਼ਰ ਓਹ ਚੁਣਿਆ,
ਜਿੱਥੇ ਤੁਰਦਾ ਕੋਈ ਹੋਰ ਨਹੀਂ ।
ਖੁਸ਼ੀ ਹੋਣ ਤੇ ਕਿਲਕਾਰੀ ਕਿਂਉ ਮਾਰਾਂ ,
ਜਦ ਸੱਟ ਲੱਗਣ ਤੇ ਪਾਉਂਦਾ ਸ਼ੋਰ ਨਹੀਂ।
ਦੁਆ ਇਕ ਹੀ ਰੱਬ ਤੋਂ ਮੰਗਦਾ ਹਾਂ ,
ਕੋਈ ਮੰਗਦਾ ਲੱਖ ਕਰੋੜ ਨਹੀਂ।
ਬਸ ਮੇਰੇ ਦਿਲ ਚ ਟਿਕਾ ਕੇ ਈਮਾਨ ਰੱਖੀਂ,
ਤੇਰੀ ਕਿਰਪਾ ਨਾਲ ਆਉਂਦੀ ਕੋਈ ਥੋੜ੍ਹ ਨਹੀਂ।
ਜਖਮਾਂ ਤੇ ਪਾ ਕੇ ਨਮਕ ਜੋਂ ਪੁੱਛਣ ਹਾਲ ਮੇਰਾ ,
ਐਸੇ ਲੋਕਾਂ ਦੀ ਮੈਨੂੰ ਲੋੜ ਨਹੀਂ ।
ਐਸੇ ਲੋਕਾਂ ਦੀ ਮੈਨੂੰ ਲੋੜ ਨਹੀਂ।