...

9 views

ਰੰਗ
#ColoursOfEmotion
ਤਿਉਹਾਰ ਹੈਗਾ ਰੰਗਾ ਦਾ,
ਲਾਵਾਂ ਗੁਲਾਲ ਹੋ ਮਾੜਾ ਜੀਆ ਨੰਗਾ ਤਾਂ,
ਭਰ ਕੇ ਤਿਆਰ ਕੀਤੀ ਮੈਂ ਵੀ ਪਿਚਕਾਰੀ,
ਮਾਰ ਕੇ ਗੁਬਾਰਾ ਮੈਂਨੂੰ, ਲੈ ਮੈਤੋਂ ਪੰਗਾ ਤਾਂ,
ਲੈਲਾ ਹੁਣ ਮਜਾ ਰੰਗ ਬਿਰਗੀਆਂ ਜੰਗਾ ਦਾ,
ਮਿਠਾਈ ਸਰਬੱਤ,ਤੇ ਨਸ਼ੇ ਆਲੇ ਭਾਂਗਾ ਦਾ,
ਮਸਤੀ ਦਾ ਖੇਡ ਖੇਡੀਏ,ਸੰਗ ਹੋਵੇ ਸੰਗਾ ਦਾ,
ਤੇਰੀ ਭਰਜਾਈ ਨੂੰ ਵੀ ਲਾਵਾਂ ਗੁਲਾਲ,
ਲਾਲ ਗਾਲਾਂ ਤੇ ਲਾਲ ਗੁਲਾਲ, ਕਿੱਤਾ ਮੇਰਾ ਬੁਰਾ ਹਾਲ,
ਫੜ ਕੇ ਬਾਹਾਂ ਉਹਦੀਆਂ, ਰੰਗ ਲੈਲਾਂ ਉਹਦੇ ਅੰਗਾ ਦਾ,
ਤਿਉਹਾਰ ਹੈ ਪਿਆਰ ਦਾ ਕਿ ਤੁਹਾਡਾ ਕੀ ਸਾਡਾ ਕੀ ਫਿਰੰਗਾ ਦਾ।

© ojasviladha