ਇੱਕ ਰੂਹ
ਮੈਂ ਨਿੱਤ ਕਰਾਂ ਮਹਿਸੂਸ
ਮੇਰੀ ਰੂਹ ਚ ਵਸਦੀ ਏ
ਇੱਕ ਰੂਹ...
ਮੈਂ ਖੜਾ ਜਦ ਸ਼ੀਸ਼ੇ ਮੂਹਰੇ
ਮੇਰੀ ਅੱਖਾਂ ਚ ਹਸਦੀ ਏ...
ਮੇਰੀ ਰੂਹ ਚ ਵਸਦੀ ਏ
ਇੱਕ ਰੂਹ...
ਮੈਂ ਖੜਾ ਜਦ ਸ਼ੀਸ਼ੇ ਮੂਹਰੇ
ਮੇਰੀ ਅੱਖਾਂ ਚ ਹਸਦੀ ਏ...