...

10 views

ਬਾਕੀ ਏ
ਬਹੁਤ ਕੁਝ ਚੱਲ ਰਿਹਾ ਹੈ ਜਿਹਨ ਚ
ਜਿਨ੍ਹਾਂ ਦਾ ਹਿਸਾਬ ਹਾਲੇਂ ਬਾਕੀ ਏ
ਤੇਰੇ ਦਿੱਤੇ ਹੋਏ ਬੋਲਾਂ ਦਾ
ਜਵਾਬ ਦੇਣਾ ਹਾਲੇਂ ਬਾਕੀ ਏ
ਤੇਰੀਆ ਪਾਈਆਂ ਬਾਤਾਂ ਤੇ ਕਦੇ
ਭਰੇ ਸੀ ਹੁੰਗਾਰੇ ਮੈਂ
ਉਨ੍ਹਾਂ ਹੁੰਗਾਰਿਆ ਦਾ ਅਹਿਸਾਸ ਹਾਲੇਂ ਬਾਕੀ ਏ
© tezz