...

3 views

ਦਿਲ ਦਾ ਜਾਨੂੰ
ਜਿਨੂੰ ਦਿਲੋਂ ਜਾਨ ਚਾਹਿਆ ਸੀ,
ਬਿਨ ਉਹਦੇ ਨਾ, ਹੋਰ ਕੁਝ ਵੀ ਚਾਹਿਆ ਸੀ,
ਜਿਨੂੰ ਦਿਲ ਦਾ "ਜਾਨੂੰ" ਬਣਾਇਆ ਸੀ।

ਪੂਰੇ ਦਾ ਪੂਰਾ ਆਪਣਾ ਲੱਗਦਾ ਸੀ,
ਜਦ ਪਿਆਰ ਨਾਲ, ਉਹ" ਨੋਨਾ" ਕਹਿੰਦਾ ਸੀ।

ਫ਼ੇਰ ਜਾਨ ਈ ਦਿਲ ਚੋ ਕੱਢ ਲੈ ਗਿਆ,
ਪਤਾ ਈ ਨੀ ਲੱਗਿਆ,
ਕਦ ਬੇਗਾਨਿਆਂ ਦਾ ਉਹ ਹੋ ਗਿਆ।

ਅਸੀਂ "ਜਾਨੂੰ-ਜਾਨੂੰ" ਕਰਦੇ ਰਹੇ,
ਉਹ "ਨੋ-ਨਾ" ਕਰਕੇ ਚਲਾ ਗਿਆ।
-Raj

© dil diyan gallan-Raj