...

4 views

ਖ਼ੁਦ ਦੀ ਭਾਲ
#WritcoPoemPrompt84
ਕਈ ਵਾਰ ਇਕਾਂਤ ਵਿਚ ਰਹਿਣਾ ਸਭ ਤੋਂ ਵਧੀਆ ਹੁੰਦਾ ਹੈ,
ਭੀੜ ਤੋਂ ਵੱਖ ਹੋਣ ਲਈ,
ਇਸ ਲਈ ਕੋਈ ਵੀ ਘੁਸਪੈਠ ਨਹੀਂ ਕਰੇਗਾ,
ਤੁਹਾਡਾ ਮਨ ਤੁਹਾਨੂੰ ਪੜਦਾ ਹੈ ਉਸ ਵਕ਼ਤ,,
ਖ਼ੁਦ ਨੂੰ ਸੁਣਨਾ ਸਮਝਣਾ ਵੀ ਕਲਾ ਹੈ,,
ਖ਼ੁਦ ਨੂੰ ਵਕਤ ਦੇਣਾ ਜਰੂਰੀ ਏ,,
ਅਕਸਰ ਭੀੜ ਚ ਗੁੰਮ ਜਾਂਦੀ...