...

10 views

ਇੱਕ ਨਜ਼ਰ
ਇੱਕ ਨਜ਼ਰ,, ਮੇਰੀ ਨਹੀਂ
ਪਰ ਨਾਲ ਪਿਆਰ ਮੈਨੂੰ ਨਿਹਾਰਦੀ ਏ,,
ਜਿਵੇਂ ਲਾ ਕੰਨ ਪਿੱਛੇ ਕਾਲ਼ਾ ਟਿੱਕਾ
ਨਜ਼ਰ ਮੇਰੀ ਉਤਾਰਦੀ ਏ,,,
ਓ ਨਜਰ ਨਜ਼ਰਾਂ ਨਾਲ
ਜਦ ਨਜ਼ਰ ਮਿਲਾਉਦੀ ਏ,,,
ਇੱਕ ਕਸ਼ਿਸ਼ ਅਵੱਲੀ ਜਿਹੀ
ਜਿਵੇਂ ਮੇਰੀ ਰੂਹ ਚ ਉਤਰਦੀ ਏ,,,
ਓ ਮੁਹੱਬਤ ਭਰੀ ਨਿਗ੍ਹਾ
ਜਿਵੇਂ...