...

2 views

ਕਦੋਂ ਚਿੱਠੀ ਮੇਰੀ ਤੂੰ ਖੋਲੇਂਗੀ,
ਕਦੋਂ ਚਿੱਠੀ ਮੇਰੀ ਤੂੰ ਖੋਲੇਂਗੀ,
ਮੁਹੱਬਤ ਮੇਰੀ ਟੋਹਲੇਂਗੀ...
ਕਦ ਆਊ ਉਹ ਘੜੀ ਮਹਿਕਾਂ ਦੀ,
ਜਦ ਹੱਥਾਂ 'ਚ ਆਪਣੇ ਰੋਲੇਂਗੀ...

ਮੇਰੀ ਡੀਕਾਂ ਦਾ ਪਾਣੀ ਭਰ ਚੁੱਕਾ,
ਵੇ ਕਦ ਹੰਝੂ ਮੇਰੇ ਡੋਲੇਂਗੀ..
ਕਦੋਂ ਪਊ ਵੇ ਬੁਕੱਤ ਨੈਣਾਂ ਦੀ,
ਕਦੋਂ ਇਸ਼ਕ ਮੇਰੇ ਨਾਲ ਫਰੋਲੇਂਗੀ...

© Harf Shaad

#WritecoQuote #writeco #Shayari #Love&love #pyaar #crush #punjabi #poetry #Mohabbat