...

9 views

ਉੱਚਾ ਦਰਜਾ
ਮੇਰਾ ਮਹਿਬੂਬ...

ਤੂੰ ਖਦੇ ਵੀ ਮੈਂਨੂੰ
ਰੱਬ ਦਾ ਦਰਜਾ ਨਾ ਦੇਈਂ

ਹਾਂ, ਜੇ ਦੇਣਾ ਹੀ ਏ ਤਾਂ
ਆਪਣੇ ਪੈਰਾਂ ਦਾ ਦਰਜਾ ਦੇਈਂ

ਰੱਬ ਬਿਨਾਂ
ਅਕਸਰ ਸਰ ਜਾਂਦਾ
ਪਰ ਆਪਣੇ ਪੈਰਾਂ
ਬਿਨਾਂ ਨਹੀਂ ਸਰਦਾ

ਜਿੱਧਰ ਨੂੰ ਇੱਕ ਮੁੜਦਾ
ਦੂਜੇ ਨੂੰ ਵੀ ਮੁੜਨਾ ਪੈਂਦਾ।
✍Poonam✍