...

1 views

ਚਮਚਾ...
ਕਿੰਨੀ ਅਜੀਬ ਚੀਜ਼ ਹੈ ਇਸ ਸੰਸਾਰ ਵਿੱਚ, ਹੈ ਨਾ? ਇੱਕ ਛੋਟਾ ਚਮਚਾ ਉਸ ਭਾਂਡੇ ਨੂੰ ਖਾਲੀ ਕਰ ਦਿੰਦਾ ਹੈ ਜਿਸ ਵਿੱਚ ਇਹ ਰਹਿੰਦਾ ਹੈ। ਚਮਚੇ ਮਨੁੱਖੀ ਜੀਵਨ ਵਿੱਚ ਵੀ ਅਜਿਹਾ ਹੀ ਕਰਦੇ ਹਨ, ਇਸ ਲਈ ਚਮਚਿਆਂ ਤੋਂ ਸਾਵਧਾਨ ਰਹੋ।...✍🏻
jaswinder chahal
3/12/2023
© All Rights Reserved