...

1 views

ਅੱਖਾਂ ਦੀ ਸਜ਼ਾ..
ਸਜ਼ਾ ਵੇ ਆਈ, ਮੇਰੀ ਅੱਖਾਂ ਹਿੱਸੇ,
ਤੂੰ ਤਾਂ ਨਹੀਂ, ਤੇਰਾ ਸਾਇਆ ਦਿੱਸੇ..
ਪਲ-ਪਲ ਐਸੇ ਪੈਣ ਭੁਲੇਖੇ,
ਸਕਾਂ ਨਾ ਭੁੱਲ, ਕੋਈ ਬੀਤੇ ਕਿੱਸੇ..

ਤਿਖੜੀ ਧੁੱਪਾਂ ਦੇ ਵਿਚ ਲੋਚਾਂ,
ਕਿਤੇ ਵੀ ਮੈਨੂੰ ਛਾਂ ਨਾ ਦਿੱਸੇ..
ਸਿਖਰ ਦੁਪਹਿਰੇ ਸ਼ਹਿਰ ਫ਼ਰੋਲਾਂ,
ਠੰਡਾ ਕੋਈ ਮੈਨੂੰ ਰਾਹ ਨਾ ਦਿੱਸੇ...

ਸੋਚਿਆ ਸੀ ਤਦਬੀਰ ਬਣਾਵਾਂ,
ਕਾਹਤੋਂ ਮੇਰਾ ਜਿਗਰ ਹੀ ਲਿੱਸੇ..
ਸਾਥ ਵੇ ਲੋਕਾਂ, ਛਾਂ ਮੈਂ ਲਭਾਵਾਂ,
ਕਾਹਤੋਂ ਪਵੇ ਇਹ ਚੰਦਰੀ, ਤੇਰੀ ਜ਼ੁਲਫ਼ਾਂ ਹਿੱਸੇ...

© Harf Shaad

#WritecoQuote #writeco #Shayari #Love&love #pyaar #crush #punjabi #poetry #Mohabbat