...

1 views

ਪਛਤਾਵਾ...
ਮੁੱਠੀ ਬੰਨ੍ਹੇ ਜਨਮ ਲਇਆ,
ਹੱਥ ਫੈਲਾਏ ਜਾਣਾ ਹੈ,
ਇਸ ਧਰਤੀ ਦਾ,
ਇਸ ਧਰਤੀ 'ਤੇ,
ਸਭ ਕੁਝ ਇੱਥੇ ਹੀ ਰਹਿ ਜਾਣਾ...