...

1 views

ਬੇਇਤਬਾਰੀ
ਮੇਰੇ ਲਿਖੇ ਲਫ਼ਜ਼ਾਂ ਨੂੰ ਪੜ੍ਹ ਸੋਚਦੀ ਹੋਣੀ ਆ
ਮੇਰੇ ਲਈ ਲਿਖੇ ਹੁਣੇ ਆਏ
(ਹੋਰ ਕੋਈ ਕੰਮ ਤਾ ਹੈ ਨੀ ਇਸ ਨੂੰ )
ਕਦੇ ਸੋਚਦੀ ਹੋਉ
ਏਵੈ ਹੀ ਲਿਖਿਆ ਹੋਣਾ
(ਕਦੇ ਸੋਚ ਸਮਝ ਕੇ ਤਾ ਕੁਝ ਕਰਦਾ ਨੀ )
ਬਸ ਇਹੀ ਬੇਇਤਬਾਰੀ ਮੈਨੂੰ ਤੇ ਓਹਨੂੰ ਜੀਣ ਨੀ ਦੇਂਦੀ

© tezz