...

2 views

ਮਿਡਲ ਕਲਾਸ true love
ਵੱਡੇ ਵੱਡੇ ਘਰਾਂ ਦੇ ਰਹਿਣ ਤੇਰੇ ਸੁਪਨੇ ਆਬਾਦ ਨੀ
ਨਿੱਕਿਆਂ ਘਰਾਂ ਦੇ ਲੋਕ ਵੀ ਮਾੜੇ ਨੀ ਹੁੰਦੇ।
ਗੱਲ ਪਿਆਰ ਦੀ ਹੁੰਦੀ ਏ ਨਿਕੇ ਵੱਡੇ ਘਰਾਂ ਦੀ ਨਹੀਂ
ਕਿਉਕਿ ਹਰ ਕਿਸੀ ਕੋਲ ਪਿਆਰ ਵਾਲੇ ਮਹਿਲ
ਚੁਬਾਰੇ ਨਹੀਂ ਹੁੰਦੇ। ਦੁੱਖ ਦੇਣ ਵਾਲੇ ਤਾਂ
ਬਹੁਤ ਮਿਲ ਜਾਣਗੇ,ਸੁੱਖ ਦੁੱਖ ਵੰਡਣ ਵਾਲੇ ਵੀ
ਸਾਰੇ ਨਹੀਂ ਹੁੰਦੇ । ਅਮਿਤ ਲਿਖਦਾ ਦਿਲ ਤੋਂ
ਇੱਕ ਵਾਰੀ ਫਿਰ ਮਿਲ ਤੂੰ ਪਿਆਰਾ ਵਾਲੇ ਗੀਤ ਗਾਵਾਂਗੇ
ਰੱਜ ਪੁੱਜ ਕੱਠੇ ਪਿਆਰ ਨਾਲ ਮਿਲ ਕੇ ਖਾਵਾਂਗੇ ਤੂੰ ਮਹਿਲ ਚੁਬਾਰਿਆਂ ਦੀ ਗੱਲ ਕਰਦੀ ਏ,ਜੇ ਵਾਹੇ ਗੁਰੂ ਨੇ ਚਾਹਿਆ
ਤੇ ਅਸੀਂ ਲੰਗਰ ਵੀ ਲਾਵਾਂਗੇ। ਪਿਆਰ ਵਾਲਾ ਸ਼ਿਸ਼ ਮਹਿਲ ਪਾਵਾਂਗੇ ਕਲੇ ਨਹੀਂ ਹੱਸਣਾ ਅਸੀਂ ਸਾਰੀਆਂ ਨੂੰ
ਹਸਾਵਾਂਗੇ ਸਾਰੀਆਂ ਨੂੰ ਹਸਾਵਾਂਗੇ....😊।
© mindking