...

3 views

ਮਜਬੂਰੀ

ਛੱਡ ਧਰਤੀ ਉੱਡ ਗਿਆ ਪੰਛੀ
ਡੁੱਲਿਆ ਹੰਝੁ ਅੱਖ ਚ ਓਹਦੇ
ਸ਼ਾਇਦ.......... ਰੌਈ ਹੋਣੀ ਏ
ਪਰ ਯਕੀਨ ਕਰੀ ਖੁਸ਼ੀ ਤਾ ਤੈਨੂੰ ਵੀ ਹੋਈ ਹੋਣੀ ਏ
ਜੋ ਲੱਗਦਾ ਸੀ ਸਭ ਤੋਂ ਮਾੜਾ ਤੈਨੂੰ
ਓਹਦੇ ਅੱਜ ਵਿਚ ਖਿਆਲਾ ਖੋਈ ਹੋਣੀ ਏ
...........
ਪਰ ਛੱਡ ਤੇਜੀ , ਕਹਿਦੀ ਗੱਲ ਪਿਆ ਕਰਦਾ
ਉਹ ਮਜਬੂਰ ਸੀ ਅੱਜ ਤਕ
ਅੱਜ ਵੀ ਕੋਈ ਮਜਬੂਰੀ ਲਾਕੌਈਂ ਹੋਣੀ ਏ
ਪਰ ਯਕੀਨ ਕਰੀ
ਖੁਸ਼ੀ ਤਾ ਤੈਨੂੰ ਵੀ ਹੋਈ ਹੋਣੀ ਏ


© tezz