...

15 views

" ਖਾਰ"
"ਕੁੱਝ ਖ਼ਾਬ ਅਧੂਰੇ,
ਕੁੱਝ ਹਸਾਬ ਅਧੂਰੇ,
ਕੁੱਝ ਰਹਿਣ ਗੱਲਾਂ ਪਰਦੇ ਵਿੱਚਕਾਰ ਦੀਆਂ,

ਕੁੱਝ ਚਾਅ ਅਧੂਰੇ,
ਤੇ ਕੁੱਝ ਰਾਹ ਅਧੂਰੇ,
ਹੁਣ ਨਾ ਗੱਲਾਂ ਇਸ਼ਕੋਂ ਹਾਰ ਦੀਆਂ,

ਕੁੱਝ ਸਾਲ ਅਧੂਰੇ,
ਕੁੱਝ ਹਾਲ ਅਧੂਰੇ,
ਸਦਕੇ!
ਦਿੱਲ ਤੋੜਣ ਵਾਲੀ ਖਾਰ ਦੀਆਂ,
ਦਿੱਲ ਤੋੜਨ ਵਾਲੀ ਖਾਰ ਦੀਆਂ"

© Musafir