...

2 views

ਤੇਰਾ ਸ਼ਹਿਰ..
ਤੇਰਾ ਸ਼ਹਿਰ ਬੜਾ ਭੜਕੇ,
ਮੇਰੀ ਅੱਖਾਂ ਵਿੱਚ ਰੜਕੇ..
ਹਿਜਰ ਨਾਲ ਤੋਲੇ ਵਫ਼ਾ ਮੇਰੀ,
ਹਰ ਗਲ਼ੀ, ਚੋਰਾਹ, ਸੜਕੇ..

ਉਂਝ ਸ਼ਕਲ ਪਛਾਣੇ ਮੇਰੀ ਹਰ ਕੋਈ,
ਫਿਰ ਵੀ ਬੇਗਾਨੀ ਸ਼ਹਿ ਸਮਝੇ..
ਕਰਨ ਮਜ਼ਾਕ, ਕੋਈ ਇੱਜ਼ਤ ਨਾਹੀਂ,
ਜਾਨਣ,...