...

3 views

" ਮੱਛਲੀ mix 😜🧜🕺🧚 "

ਮੈਂ ਮੱਛਲੀ ਸਾਂ ਖ਼ਾਰੇ ਪਾਣੀ ਦੀ ...
ਤੇ ਤੂੰ ਦਰਿਆਈ ਘੋੜਾ !!
ਨੇੜੇ ਆਕੇ ਮਿਲ਼ ...
ਆ ਇਸ਼ਕ ! ਜੀ ਲਈਏ ਥੋੜਾ ਥੋੜਾ !!💃🏻 !!

ਹੋ ਤੂੰ ਤਰਦੀ ਸੈਂ ਛਲ ਛਲ ਕਰਦੀ ...
ਮੈਂ ਛਾਲ ਨਾ ਮਾਰੀ ਭੋਰਾ !!
ਆਪੇ ਮਿਲ਼ ਲੈ ਨੀ ...
ਜੇ ਇਸ਼ਕ ਨਿਭਾਉਣਾ ਗੂੜ੍ਹਾ !! 🕺 !!

ਮਿੱਠੇ ਪੋਚੇ ਲਾਉਂਦੀ ਨਾ ਮੈਂ ...
ਗੱਲੀਂ ਬਾਤੀ ਆਉਂਦੀ ਨਾ ਮੈਂ !! ੨ !!
ਥਾਂ ਥਾਂ ਗ਼ਾਟੀ ਪਾਉਂਦੀ ਨਾ ਮੈਂ ...
ਤੂੰ ਫ਼ੇਰ ਵੀ ਝਾਕੇਂ ਕੌੜਾ !!
ਨੇੜੇ ਆਕੇ ਮਿਲ਼ ...
ਆ ਇਸ਼ਕ ! ਜੀ ਲਈਏ ਥੋੜਾ ਥੋੜਾ !!💃🏻 !!

ਹੋ ਤੂੰ ਨੂਨ ਦੀ ਡਲ਼ੀ ਖ਼ਰੀ ...
ਨਖ਼ਰਿਆਂ ਦੇ ਨਾਲ਼ ਭਰੀ !! ੨ !!
ਮੰਨਿਆਂ ਹੈ, ਤੂੰ ਜਲਪਰੀ ਪਰੀ🧜...
ਮੈਂ ਨਾਂ ਲੰਮੀ race ਦਾ ਘੋੜਾ !!
ਆਪੇ ਮਿਲ਼ ਲੈ ਨੀ ...
ਜੇ ਇਸ਼ਕ ਨਿਭਾਉਣਾ ਗੂੜ੍ਹਾ !! 🕺 !!

ਚੰਗਾ ਮਾੜਾ ਸਭਨੂੰ ਮਿਲ਼ਦਾ ...
ਹੋ ਸਭਦਾ ਆਪਣਾ ਗੇੜਾ ਆ !! ੨ !!
ਦੋ ਪਲ ! ਹੱਸ, ਨਿਭਾ ਲੈ ਪਿਆਰ ...
ਤੂੰ ਵੀ ! ਵੇਖ਼ ਕਿੱਥੇ, ਮਿਲ਼ਦਾ ਮੌਕਾ ਫ਼ੇਰ ਆ !! ੨ !!
ਨੇੜੇ ਆਕੇ ਮਿਲ਼ ...
ਆ ਇਸ਼ਕ ! ਜੀ ਲਈਏ ਥੋੜਾ ਥੋੜਾ !!💃🏻 !!

ਗੱਲੀਂ ਬਾਤੀਂ ਲੱਗੇਂ ਸਿਆਣੀ ...
ਇਸ਼ਕੋਂ ਅਨਜਾਣ, ਮੈਨੂੰ ਵੀ ਨਾਂ ਜਾਣੀ !! ੨ !!
ਜੀ ਤਾਂ ਮੇਰਾ ਵੀ ਐ ਕਰਦਾ ...
ਬਸ ਖਾਂਦਾ ਰਹੇ ਹਲੋਰਾ !!
ਡਰਦਾ ਡਰਦਾ ! ਗੱਲ ਮੈਂ ਕਰਦਾ ...
ਪਰ, ਤੂੰ ਡਰਦੀ ਨਾਂ ਭੋਰਾ !! ੨ !!
ਆਪੇ ਮਿਲ਼ ਲੈ ਨੀ ...
ਜੇ ਇਸ਼ਕ ਨਿਭਾਉਣਾ ਗੂੜ੍ਹਾ !! 🕺 !!

ਸੁਖਵਿੰਦਰ ✍️🌄✍️
© Sukhwinder

#writco #writer #punjabi #vision #fairytale

Related Stories