...

6 views

ਵਖ਼ਤ

ਕੋਈ ਗੱਲ ਤਾ ਹੈ ਇਸ ਚਿਹਰੇ ਵਿਚ
ਏਵੈ ਤਾ ਨੀ ਦਿਲ ਮਜਬੂਰ ਹੋ ਜਾਂਦਾ ,
ਜਦੋ ਕੋਲ ਹੋਵੇ ਹੱਸਦੀ ਵੇਖਾ ਲੱਗਦਾ
ਜਿਵੇ ਰੱਬੀ ਦੀਦਾਰ ਰੂਬੂਰੂ ਹੋ ਜਾਂਦਾ ,
ਵਖ਼ਤ ਨਹੀਂ ਦੇਂਦਾ ਵਖ਼ਤ ਤੇਰੇ ਬਿਨਾ ਕੁੱਝ ਸੋਚਣ ਨੂੰ ਬਿਨ ਤੇਰੇ ਲੱਗੇ ਖ਼ਾਕ ਏਹ ਜਿਸਮ ਖ਼ਾਕ ਹੋ ਜਾਂਦਾ © tezz