...

3 views

punjabi poem “pyar”
ਏਹ ਜਿੰਦਗੀ ਚਾਰ ਦਿਨਾਂ ਦੀ
ਆਜਾ ਮਿਲ ਕੇ ਤੂੰ ਹੱਸ ਲੈ ਯਾਰਾਂ

ਵਕਤ ਦਾ ਕੀ ਇਤਬਾਰ ਕਰਨਾ
ਅੱਜ ਚੰਗਾ ਤੇ ਕੱਲ ਨੂੰ ਮਾੜਾ ਏ ਯਾਰਾਂ

ਜੀਅ ਲੈ ਇਨ੍ਹਾਂ ਪੱਲਾ ਨੂੰ ਰੱਜ ਕੇ
ਦੁੱਖ ਸੁੱਖ ਆਉਂਦੇ ਜਾਂਦੇ ਖੇਲ ਨੇ ਯਾਰਾਂ

ਤੋਹਫ਼ਾ ਹੈ ਤੇਰੀ ਜ਼ਿੰਦਗੀ ਸੋਹਣੀ ਸੱਜਣਾਂ
ਅੱਜ...