ਜਹਿਰ ਪਿਆਲੇ (cup of poison) #MERAISHQ
ਕਿੰਨੀਆਂ ਯਾਦਾਂ ਨੇ ਮੇਰੇ ਕੋਲ
ਜਿਨ੍ਹਾਂ ਸਹਾਰੇ ਜੀ ਰਿਹਾ
ਕਿੰਝ ਦੱਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ
ਅੱਜ ਵੱਗਦਾ ਰਾਵੀ ਅੱਖੀਆਂ ਚੋ
ਇਸ ਦਿਲ ਤੇ ਕੀ ਕੀ ਬੀਤ ਰਿਹਾ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ
ਤੂੰ ਖੁਸ਼...
ਜਿਨ੍ਹਾਂ ਸਹਾਰੇ ਜੀ ਰਿਹਾ
ਕਿੰਝ ਦੱਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ
ਅੱਜ ਵੱਗਦਾ ਰਾਵੀ ਅੱਖੀਆਂ ਚੋ
ਇਸ ਦਿਲ ਤੇ ਕੀ ਕੀ ਬੀਤ ਰਿਹਾ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ
ਤੂੰ ਖੁਸ਼...