ਜਾਨ ਤੋਂ ਪਿਆਰਾ- ਜਾਨੂੰ
ਜਿਨੂੰ ਦਿਲੋਂ ਜਾਨ ਤੋਂ ਚਾਹਿਆ ਸੀ,
ਸਿਵਾ ਉਹਦੇ, ਨਾ ਹੋਰ ਕੁਝ ਵੀ ਚਾਹਿਆ ਸੀ,
ਜਿਨੂੰ "ਜਾਨੂੰ" ਆਪਣਾ ਬਣਾਇਆ ਸੀ।
ਪੂਰੇ ਦਾ ਪੂਰਾ ਆਪਣਾ ਲੱਗਦਾ ਸੀ,
ਜਦ ਪਿਆਰ ਨਾਲ, "ਨੋਨਾ" ਉਹ ਕਹਿੰਦਾ ਸੀ।
ਫ਼ੇਰ ਜਾਨ ਈ, ਦਿਲ ਚੋ ਕੱਢ ਲੈ ਗਿਆ,
ਪਤਾ ਈ ਨਹੀਂ ਲੱਗਿਆ,
ਕਦ ਬੇਗਾਨਿਆਂ ਦਾ ਉਹ ਹੋ ਗਿਆ।
ਅਸੀਂ "ਜਾਨੂੰ-ਜਾਨੂੰ " ਕਰਦੇ ਰਹੇ,
ਉਹ "ਨੋ- ਨਾ" ਕਰਦਾ ਚਲਾ ਗਿਆ।
-Raj
© dil diyan gallan-Raj
ਸਿਵਾ ਉਹਦੇ, ਨਾ ਹੋਰ ਕੁਝ ਵੀ ਚਾਹਿਆ ਸੀ,
ਜਿਨੂੰ "ਜਾਨੂੰ" ਆਪਣਾ ਬਣਾਇਆ ਸੀ।
ਪੂਰੇ ਦਾ ਪੂਰਾ ਆਪਣਾ ਲੱਗਦਾ ਸੀ,
ਜਦ ਪਿਆਰ ਨਾਲ, "ਨੋਨਾ" ਉਹ ਕਹਿੰਦਾ ਸੀ।
ਫ਼ੇਰ ਜਾਨ ਈ, ਦਿਲ ਚੋ ਕੱਢ ਲੈ ਗਿਆ,
ਪਤਾ ਈ ਨਹੀਂ ਲੱਗਿਆ,
ਕਦ ਬੇਗਾਨਿਆਂ ਦਾ ਉਹ ਹੋ ਗਿਆ।
ਅਸੀਂ "ਜਾਨੂੰ-ਜਾਨੂੰ " ਕਰਦੇ ਰਹੇ,
ਉਹ "ਨੋ- ਨਾ" ਕਰਦਾ ਚਲਾ ਗਿਆ।
-Raj
© dil diyan gallan-Raj