ਓਹਦੇ ਆਖਿਰੀ ਬੋਲ....
"ਕਹਿੰਦਾ ਲਿਖ ਵੀ ਸੋਹਣਾ ਲੈਣੀ ਏ , ਨਾਲੇ ਉਂਝ ਵੀ ਏ ਤੂੰ ਠੀਕ ਕੁੜੇ ,
ਤੈਨੂੰ ਬਹੁਤਾ ਦੇਣਾ ਰੱਬ ਨੇ ਕਮਲੀਏ ਨੀ , ਬਸ ਕਰੀਂ ਨਾ...
ਤੈਨੂੰ ਬਹੁਤਾ ਦੇਣਾ ਰੱਬ ਨੇ ਕਮਲੀਏ ਨੀ , ਬਸ ਕਰੀਂ ਨਾ...