ਜਿੰਦਗੀ ਦਾ ਸੱਚ
ਜਿੰਦਗੀ ਲੰਮੀ ਨਹੀਂ ਹੁੰਦੀ ਬਹੁਤੀ,
ਦੁੱਖ ਲੱਗ ਜਾਵੇ ਤਾਂ ਲੰਮੀ ਲੱਗਦੀ ਏ,
ਇਹ ਦੁਨਿਆ ਮੌਕਾ ਭਾਲੇ ਲੁੱਟਣ ਦਾ,
ਮੌਕਾ ਮਿਲਦਿਆ ਹੀ ਠੱਗਦੀ ਏ,
ਗੁੱਡੀ ਚੜੀ ਅੰਬਰੀ ਤਾਂ ਖੁਸ਼ੀ ਮਿਲਦੀ,
ਬਾਕੀ ਦੁਨੀਆ ਅੰਦਰੋ-ਅੰਦਰੀ ਸੜੵਦੀ ਏ,
ਬਹੁਤ ਖੁਸ਼ ਨਸੀਬ ਹੁੰਦੇ ਨੇ...
ਦੁੱਖ ਲੱਗ ਜਾਵੇ ਤਾਂ ਲੰਮੀ ਲੱਗਦੀ ਏ,
ਇਹ ਦੁਨਿਆ ਮੌਕਾ ਭਾਲੇ ਲੁੱਟਣ ਦਾ,
ਮੌਕਾ ਮਿਲਦਿਆ ਹੀ ਠੱਗਦੀ ਏ,
ਗੁੱਡੀ ਚੜੀ ਅੰਬਰੀ ਤਾਂ ਖੁਸ਼ੀ ਮਿਲਦੀ,
ਬਾਕੀ ਦੁਨੀਆ ਅੰਦਰੋ-ਅੰਦਰੀ ਸੜੵਦੀ ਏ,
ਬਹੁਤ ਖੁਸ਼ ਨਸੀਬ ਹੁੰਦੇ ਨੇ...