-ਮਸਤ ਮਲੰਗ-
ਅੱਜ ਖ਼ੁਦ ਦੀ ਖ਼ੁਦ ਨਾਲ ਜੰਗ ਹੋ ਗਈ
ਸਾਰੀ ਬਿਰਤੀ ਭੰਗ ਹੋ ਗਈ,
ਜਿਹਨ 'ਚ ਸੀ ਤੇਰੇ ਨਾਂਅ ਦੀ ਹਰਕਤ
ਹੁਣ ਓਹ ਵੀ ਹੋਣੋਂ ਬੰਦ ਹੋ ਗਈ,
ਰੰਗੀਨ ਜਿਹੇ ਲੋਕਾਂ ਕੋਲ ਬਹਿਕੇ
ਇਹ ਜ਼ਿੰਦਗੀ ਹੀ ਬੇ ਰੰਗ ਹੋ ਗਈ
ਸ਼ਿਕਵੇ ਸ਼ਿਕਾਇਤਾਂ ਰੱਖਤੇ ਪਾਸੇ
ਹੁਣ ਰੂਹ ਇਹ ਮਸਤ ਮਲੰਗ ਹੋ ਗਈ,
© Meharban Singh Josan
ਸਾਰੀ ਬਿਰਤੀ ਭੰਗ ਹੋ ਗਈ,
ਜਿਹਨ 'ਚ ਸੀ ਤੇਰੇ ਨਾਂਅ ਦੀ ਹਰਕਤ
ਹੁਣ ਓਹ ਵੀ ਹੋਣੋਂ ਬੰਦ ਹੋ ਗਈ,
ਰੰਗੀਨ ਜਿਹੇ ਲੋਕਾਂ ਕੋਲ ਬਹਿਕੇ
ਇਹ ਜ਼ਿੰਦਗੀ ਹੀ ਬੇ ਰੰਗ ਹੋ ਗਈ
ਸ਼ਿਕਵੇ ਸ਼ਿਕਾਇਤਾਂ ਰੱਖਤੇ ਪਾਸੇ
ਹੁਣ ਰੂਹ ਇਹ ਮਸਤ ਮਲੰਗ ਹੋ ਗਈ,
© Meharban Singh Josan
Related Stories